ਪੰਜਾਬ ਵਿੱਚ ਟਰੱਕਾਂ ਦੀ ਆਵਾਜਾਈ ਬਹਾਲ

795
Advertisement

ਚੰਡੀਗੜ੍ਹ 26 ਮਾਰਚ ( ਵਿਸ਼ਵ ਵਾਰਤਾ)- ਪੰਜਾਬ ਦੇ ਡੀ . ਜੀ . ਪੀ ਦਿਨਕਰ ਗੁਪਤਾ ਨੇ ਟਵੀਟ ਤੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਨੇ ਫੈਸਲਾ ਲਿਆ ਜਰੂਰੀ ਵਸਤੂਆਂ ਦੀ ਢੋਆ ਢੋਆਈ ਲਈ ਟਰੱਕਾਂ ਦੀ ਆਵਾਜਾਈ ਬਹਾਲ ਕਰ ਦਿੱਤੀ ਹੈ।