ਪੰਜਾਬ ਦੇ ਲੁਧਿਆਣੇ ਅਤੇ ਹਰਿਆਣਾ ਦੇ ਪਾਣੀਪਤ ਚ ਅੱਜ ਇੱਕ- ਇੱਕ ਮਰੀਜ ਹੋਏ ਕਰੋਨਾ ਦੇ ਸ਼ਿਕਾਰ

20
Advertisement

ਚੰਡੀਗੜ੍ਹ 25 ਮਾਰਚ ( ਵਿਸ਼ਵ ਵਾਰਤਾ)- ਪੰਜਾਬ ਚ 29 ਤੇ ਹਰਿਆਣਾ ਚ 28 ਹੋਈ ਮਰੀਜਾਂ ਦੀ ਗਿਣਤੀ । ਲੁਧਿਆਣੇ ਦੇ 54 ਸਾਲ ਦੀ ਔਰਤ ਨੂੰ ਹੋਇਆ ਕਰੋਨਾ ਵਾਇਰਸ ਅਤੇ ਹਰਿਆਣਾ ਦੀ ਕੁੜੀ ਦੀ ਵੀ ਰਿਪੋਰਟ ਆਈ ਪਾਜਿਟਿਵ