ਚੰਡੀਗੜ੍ਹ 23 ਮਾਰਚ ( ਵਿਸ਼ਵ ਵਾਰਤਾ)- ਸੰਸਾਰ ਪਰ ਵਿੱਚ ਫੈਲੇ ਕਰੋਨਾਵਾਇਰਸ ਦੀ ਢਹਿਸ਼ਤ ਪੂਰੇ ਭਾਰਤ ਵਿੱਚ ਸ਼ਾਈ ਹੋਈ ਹੈ ਬੇਸ਼ੱਕ ਚੀਨ, ਇੱਟਲੀ,ਅਮਰੀਕਾ , ਸਪੇਨ ਅਤੇ ਹੋਰ 2 ਦਰਜਨ ਦੇਸ਼ਾਂ ਵਿੱਚ ਕਰੋਨਾ ਦਾ ਕਹਿਰ ਜਾਰੀ ਹੈ ਦੇ ਮੁਕਾਬਲੇ ਭਾਰਤ ਵਿੱਚ ਬੌਹਤ ਘੱਟ ਹੈ । ਭਾਰਤ ਵਿੱਚ ਵੱਖ – ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨੇ ਇਸ ਦੇ ਭਿਆਣਕ ਅਸਰ ਨੂੰ ਦੇਖਦਿਆਂ ਪੰਜਾਬ , ਚੰਡੀਗੜ੍ਹ ,ਦਿੱਲੀ , ਮਹਾਂਰਾਸਟਰਾ ,ਅਤੇ ਪਹਦੁੱਚਿਰੀ ਵਿੱਚ 31 ਮਾਰਚ ਤੱਕ ਕਰਫ਼ਿਊ ਲਾ ਦਿੱਤਾ ਗਿਆ ਹੈ। ਇਹਨਾਂ ਤੋਂ ਇਲਾਵਾ 22 ਰਾਜਾਂ ਵਿੱਚ ਲੌਕਡਾਊਨ ਹੈ। ਦੇਸ਼ ਵਿੱਚ ਹੁਣ ਤੱਕ ਕਰੋਨਾ ਵਾਇਰਸ ਦੇ ਮਰੀਜਾ ਦੀ ਗਿਣਤੀ 562 ਹੋ ਚੁੱਕੀ ਹੈ ਇਸ ਬਿਮਾਰੀ ਤੋ ਦੇਸ਼ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚੰਡੀਗੜ੍ਹ, 25 ਅਪ੍ਰੈਲ, 2024 (ਵਿਸ਼ਵ...