ਚੰਡੀਗੜ੍ਹ 20 ਮਾਰਚ ( ਵਿਸ਼ਵ ਵਾਰਤਾ)-: ਪੰਜਾਬ ਸਰਕਾਰ ਨੇ ਦਫ਼ਤਰਾਂ ਚ ਇਕੱਠ ਘਟ ਕਰਨ ਲਾਈ 50 ਫ਼ੀ ਸਦੀ ਕਰਮਚਾਰੀਆਂ / ਅਧਿਕਾਰੀਆਂ ਤੋਂ ਘਰੋਂ ਡਿਊਟੀ ਕਰਾਉਣ ਦਾ ਨਿਰਣਾ ਕੀਤਾ ਹੈ . ਅੱਜ ਜਾਰੀ ਕੀਤੇ ਹੁਕਮਾਂ ਅਨੁਸਾਰ ਗਰੁੱਪ ਬਣਾ ਕੇ 15-15 ਦਿਨ ਬਾਅਦ ਡਿਊਟੀ ਬਦਲੀ ਕੀਤੀ ਜਾਵੇਗੀ .ਇਹ ਰੋਟੇਸ਼ਨ 23 ਮਾਰਚ ਤੋਂ ਲਾਗੂ ਹੋਵੇਗੀ .