ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕੀਤਾ ਗਿਆ ਵਿਸ਼ੇਸ਼ ਉਪਰਾਲਾ,
ਘੰਟਾ ਘਰ ਪ੍ਰਵੇਸ਼ ਦੁਆਰ ਅਤੇ ਸਰਾਂ ਗੇਟ ਤੇ ਸ਼ਰਧਾਲੂਆਂ ਦੀ ਕੀਤੀ ਜਾ ਰਹੀ ਸਕਰੀਨਿੰਗ,
ਸਿਹਤ ਵਿਭਾਗ ਅਤੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੀਆਂ ਡਾਕਟਰੀ ਟੀਮਾਂ ਕੀਤੀਆਂ ਗਈਆਂ ਤਾਇਨਾਤ
ਥਰਮਲ ਸਕੈਨਰ ਨਾਲ ਜਾਂਚ ਉਪਰੰਤ ਭੇਜਿਆ ਜਾ ਰਿਹਾ ਅੰਦਰ
ਪਰਿਕਰਮਾ ਚ ਦਾਖਿਲ ਹੋਣ ਤੋਂ ਪਹਿਲਾਂ ਸ਼ੇਨੇਟਾਇਜਰ ਨਾਲ ਹੱਥ ਕਰਵਾਏ ਜਾ ਰਹੇ ਸਾਫ
ਸ੍ਰੀ ਦਰਬਾਰ ਸਮੂਹ ਚੋ ਸਾਰੇ ਗਲੀਚੇ ਅਤੇ ਮੈਂਟ ਹਟਾਏ ਗਏ
ਦਰਸ਼ਨੀ ਡਿਓਢੀ ਅਤੇ ਲੰਗਰ ਘਰ ਚ ਸੰਗਤ ਚ ਰਖਿਆ ਜਾ ਰਿਹਾ ਫੈਸਲਾ