ਕਾਬੁਲ, 31 ਅਕਤੂਬਰ – ਅਫਗਾਨਿਸਤਾਨ ਵਿਚ ਅੱਜ ਹੋਏ ਇਕ ਧਮਾਕੇ ਵਿਚ ਘੱਟੋ ਘੱਟ 13 ਲੋਕ ਮਾਰੇ ਗਏ, ਜਦੋਂ ਕਿ 13 ਹੋਰ ਫੱਟੜ ਹੋ ਗਏ| ਜਾਣਕਾਰੀ ਅਨੁਸਾਰ ਇਹ ਧਮਾਕਾ ਰਾਜਧਾਨੀ ਕਾਬੁਲ ਗ੍ਰੀਨ ਜੋਨ ਵਿਚ ਹੋਇਆ|
ਕੀਨੀਆ ‘ਚ ਭਾਰੀ ਮੀਂਹ ਕਾਰਨ 32 ਲੋਕਾਂ ਦੀ ਮੌਤ
ਕੀਨੀਆ 'ਚ ਭਾਰੀ ਮੀਂਹ ਕਾਰਨ 32 ਲੋਕਾਂ ਦੀ ਮੌਤ ਨੈਰੋਬੀ, 20 ਅਪ੍ਰੈਲ (ਆਈ.ਏ.ਐਨ.ਐਸ./ਵਿਸ਼ਵ ਵਾਰਤਾ) ਕੀਨੀਆ ਵਿਚ ਹਾਲ ਹੀ ਦੇ...