ਪਤੀ ਦੀ ਜਿਆਦਤੀ ਦਾ ਸ਼ਿਕਾਰ ਹੋਣ ਵਾਲੀ ਨੀਲਮਾ ਚਤੁਰਵੇਦੀ

159
Advertisement

ਜਨਕਪੁਰੀ  21 ਫਰਵਰੀ (ਵਿਸ਼ਵ ਵਾਰਤਾ)-  ਛੋਟੀ ਉਮਰ ਚ ਵਿਆਹ ਹੋਣ ਤੋਂ ਬਾਅਦ ਪਤੀ ਦੀ ਜਿਆਦਤੀ ਦਾ ਸ਼ਿਕਾਰ ਹੋਣ ਵਾਲੀ ਜਨਕਪੁਰ ਦੀ ਵਾਸੀ ਨੀਲਮਾ ਚਤੁਰਵੇਦੀ ਨੇ ਔਰਤਾਂ ਨੂੰ ਸੰਗਠਿਤ, ਆਤਮ ਨਿਰਭਰ ਬਣਾਉਣ ਦਾ ਕੰਮ ਕੀਤਾ ਹੈ ।ਆਂਗਣਵਾੜੀ ਵਰਕਰ ਬਣ ਕੇ ਉਸਨੇ ਸਮੂਹ ਸੰਗਠਨ ਬਣਾਇਆ ।ਉਸਨੇ ਸਵੈਟਰ ਬਣਾਉਣੇ ਸ਼ੁਰੂ ਕੀਤੇ।ਸਾਲ 2001 ਚ ਪ੍ਰਦਰਸ਼ਨੀਆਂ ਲਾ ਕੇ ਹਜਾਰਾਂ ਸਵੈਟਰ ਵੇਚੇ ।ਇਸ ਨਾਲ ਹੋਰ ਔਰਤਾਂ ਵੀ ਜੁੜੀਆਂ ਤੇ ਉਨਾਂ ਦਾ ਰੁਜਗਾਰ ਚੱਲ ਉਠਿਆ ਹੈ ।ਉਸਦਾ ਪੂਰਾ ਜੀਵਨ ਔਰਤਾਂ ਦੀਆਂ ਮੁਸ਼ਕਿਲਾਂ ਨੂੰ ਸਮਰਪਿਤ ਹੈ ।