ਸੋਨੇ ਦੀ ਕੀਮਤ 43 ਹਜ਼ਾਰ ਤੋਂ ਪਾਰ

69
Advertisement
Gold bars

ਨਵੀਂ ਦਿੱਲੀ, 19 ਫਰਵਰੀ – ਸੋਨੇ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਹੈ। ਇਸ ਦੌਰਾਨ ਅੱਜ ਦਿੱਲੀ ਦੇ ਸਰਾਫਾ  ਬਾਜਾਰ ਵਿਚ ਸੋਨਾ 700 ਰੁ. ਮਹਿੰਗਾ ਹੋ ਕੇ 43,170 ਰੁ. ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਹੈ।