ਡੇਰਾ ਬੱਸੀ ਦੇ ਟਿਊਬਵੈੱਲ ਇੰਜੀਨੀਅਰ ਪਰਿਵਾਰ ਨੂੰ ਸਦਮਾ, ਮਾਤਾ ਲਾਭ ਕੌਰ ਸਵਰਗਵਾਸ

40


ਅੰਤਿਮ ਸਸਕਾਰ ਕੱਲ੍ਹ 17 ਜਨਵਰੀ ਨੂੰ

ਚੰਡੀਗੜ੍ਹ , 16 ਜਨਵਰੀ : ਡੇਰਾ ਬੱਸੀ ਵਾਲੇ ਟਿਊਬਵੈੱਲ ਇੰਜੀਨੀਅਰ ਪਰਿਵਾਰ ਨੂੰ ਉਸ ਸਮੇਂ ਵੱਡਾ ਸਦਮਾ ਪੁੱਜਾ ਜਦੋਂ ਗੁਰਨਾਮ ਸਿੰਘ ਟਿਊਬਵੈੱਲ ਇੰਜੀਨੀਅਰ ਕੰਪਨੀ ਦੇ ਐਮ ਡੀ ਗੁਰਦਰਸ਼ਨ ਸਿੰਘ ਦੇ ਮਾਤਾ ਸ਼੍ਰੀਮਤੀ ਲਾਭ ਕੌਰ (85) ਸੁਪਤਨੀ ਸਵਰਗੀ ਗੁਰਨਾਮ ਸਿੰਘ ਟਿਊਬਵੈੱਲ ਇੰਜੀਨੀਅਰ ਅੱਜ ਅਕਾਲ ਚਲਾਣਾ ਕਰ ਗਏ।

ਮਾਤਾ ਲਾਭ ਕੌਰ ਦਾ ਅੰਤਿਮ ਸਸਕਾਰ ਕੱਲ੍ਹ ਦਿਨ ਸ਼ੁੱਕਰਵਾਰ 17 ਜਨਵਰੀ ਨੂੰ ਬਾਅਦ ਦੁਪਹਿਰ 1.30 ਵਜੇ ਡੇਰਾ ਬੱਸੀ ਵਿਖੇ ਕੀਤਾ ਜਾਵੇਗਾ।