ਪ੍ਰੈੱਸ ਗੈਲਰੀ ਕਮੇਟੀ ਦੀ ਹੋਈ ਚੋਣ – ਪਰਾਸ਼ਰ ਪ੍ਰਧਾਨ, ਜੈ ਸਿੰਘ ਛਿੱਬਰ ਮੀਤ ਪ੍ਰਧਾਨ ਤੇ ਜਗਤਾਰ ਭੁੱਲਰ ਸਕੱਤਰ ਬਣੇ

56

ਚੰਡੀਗੜ੍ਹ, 14 ਜਨਵਰੀ : ਪੰਜਾਬ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਦੀ ਅੱਜ ਸਾਲਾਨਾ ਹੋਈ ਚੋਣ ਵਿੱਚ ਏ.ਐੱਸ ਪਰਾਸ਼ਰ ਨੂੰ ਪ੍ਰਧਾਨ, ਜੈ ਸਿੰਘ ਛਿੱਬਰ ਨੂੰ ਮੀਤ ਪ੍ਰਧਾਨ ਅਤੇ ਜਗਤਾਰ ਸਿੰਘ ਭੁੱਲਰ ਨੂੰ ਸਕੱਤਰ ਚੁਣਿਆ ਗਿਆ।

ਇਸ ਦੌਰਾਨ ਕਮੇਟੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨਾਲ ਮੁਲਾਕਾਤ ਕੀਤੀ।