ਟੀਮ ਇੰਡੀਆ ਦੀ ਪਾਰੀ ਲੜਖੜਾਈ, 164 ਦੌੜਾਂ ‘ਤੇ 5 ਖਿਡਾਰੀ ਆਊਟ

18

ਮੁੰਬਈ, 14 ਜਨਵਰੀ – ਮੁੰਬਈ ਵਨਡੇ ਵਿਚ ਭਾਰਤ ਦੀ ਪਾਰੀ ਲੜਖੜਾ ਗਈ ਹੈ।ਖਬਰ ਲਿਖੇ ਜਾਣ ਤਕ 164 ਦੌੜਾਂ ਉਤੇ ਭਾਰਤ ਦੀਆਂ 5 ਵਿਕਟਾਂ ਡਿਗ ਚੁੱਕੀਆਂ ਸਨ। ਰੋਹਿਤ ਨੇ 10, ਧਵਨ ਨੇ 74, ਰਾਹੁਲ ਨੇ 47, ਕੋਹਲੀ ਨੇ 16 ਤੇ ਅਈਅਰ ਨੇ 4 ਦੌੜਾਂ ਹੀ ਬਣਾਈਆਂ।