20 ਓਵਰਾਂ ਬਾਅਦ ਭਾਰਤ ਦਾ ਸਕੋਰ 100/1

16

ਮੁੰਬਈ, 14 ਜਨਵਰੀ – ਮੁੰਬਈ ਵਨਡੇ ਵਿਚ 20 ਓਵਰਾਂ ਬਾਅਦ ਭਾਰਤ ਦਾ ਸਕੋਰ 100/1 ਹੋ ਗਿਆ ਹੈ। ਖਬਰ ਲਿਖੇ ਜਾਣ ਤੱਕ ਧਵਨ 56 ਤੇ ਰਾਹੁਲ 32 ਉਤੇ ਖੇਡ ਰਿਹਾ ਹੈ।