ਜੰਮੂ ਕਸ਼ਮੀਰ : ਬਰਫੀਲੇ ਤੂਫਾਨ ਕਾਰਨ 3 ਜਵਾਨ ਸ਼ਹੀਦ

48

ਸ੍ਰੀਨਗਰ, 14 ਜਨਵਰੀ – ਜੰਮੂ ਕਸ਼ਮੀਰ ਵਿਚ ਬਰਫੀਲੇ ਤੂਫਾਨ ਕਾਰਨ 3 ਜਵਾਨ ਸ਼ਹੀਦ ਹੋ ਗਏ ਜਦਕਿ 2 ਲਾਪਤਾ ਦੱਸੇ ਜਾ ਰਹੇ ਹਨ।

ਇਹ ਘਟਨਾ ਇਥੋਂ ਦੇ ਮਾਛਿਲ ਸੈਕਟਰ ਵਿਚ ਵਾਪਰੀ। ਇਸ ਦੌਰਾਨ ਲਾਪਤਾ ਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।