ਪਹਿਲਾ ਵਨਡੇ : ਆਸਟ੍ਰੇਲੀਆ ਨੇ ਟੌਸ ਜਿੱਤਿਆ, ਭਾਰਤ ਦੀ ਪਹਿਲਾਂ ਬੱਲੇਬਾਜ਼ੀ

12

ਮੁੰਬਈ, 14 ਜਨਵਰੀ – ਭਾਰਤ ਤੇ ਆਸਟ੍ਰੇਲੀਆ ਦਰਮਿਆਨ ਪਹਿਲਾ ਵਨਡੇ ਅੱਜ ਮੁੰਬਈ ਵਿਖੇ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਆਸਟ੍ਰੇਲੀਆ ਟੀਮ ਦੇ ਕਪਤਾਨ ਨੇ ਟੌਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜੀ ਦਾ ਸੱਦਾ ਦਿੱਤਾ ਹੈ।