ਮੋਹਾਲੀ ਵਿਖੇ ਫਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਇਆ ਅਭਿਨੇਤਾ ਸ਼ਾਹਿਦ ਕਪੂਰ

127

ਮੋਹਾਲੀ,11 ਜਨਵਰੀ –  ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਅੱਜ ਇਥੇ ਨਵੀਂ ਫਿਲਮ ਜਰਸੀ ਦੀ ਸ਼ੂਟਿੰਗ ਦੌਰਾਨ ਜਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹਿਦ ਦੇ ਮੂੰਹ ਉਤੇ ਸੱਟ ਲੱਗੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।