ਈਰਾਨ ਨੇ ਮਿਜ਼ਾਰਇਲ ਰਾਹੀਂ ਸੁੱਟਿਆ ਸੀ ਯੁਕਰੇਨ ਦਾ ਹਵਾਈ ਜਹਾਜ਼ – ਟਰੂਡੋ

31

ਟੋਰਾਂਟੋ, 10 ਜਨਵਰੀ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕਿਹਾ ਹੈ ਕਿ ਬੀਤੇ ਦਿਨੀਂ ਯੁਕੇਰਨ ਦੇ ਹਵਾਈ ਜਹਾਜ ਹਾਦਸੇ ਪਿਛੇ ਈਰਾਨ ਦਾ ਹੱਥ ਹੈ। ਉਹਨਾਂ ਕਿਹਾ ਕਿ ਈਰਾਨ ਵਲੋਂ ਮਿਜਾਇਲ ਦੁਆਰਾ ਇਸ ਜਹਾਜ ਨੂੰ ਸੁੱਟਿਆ ਗਿਆ ਸੀ।

ਦੱਸਣਯੋਗ ਹੈ ਕਿ ਇਸ ਹਾਦਸੇ ਵਿਚ ਇਰਾਨ ਦੇ 82, ਕੈਨੇਡਾ ਦੇ 63, ਯੂਕਰੇਨ ਦੇ 11, ਸਵੀਡਨ ਦੇ 10 ਨਾਗਰਿਕ ਮਾਰੇ ਗਏ ਸਨ.