ਭਾਰਤ ਬੰਦ ਨੂੰ ਰਲਿਆ-ਮਿਲਿਆ ਹੁੰਗਾਰਾ

88

ਚੰਡੀਗੜ੍ਹ, 7 ਜਨਵਰੀ – ਅੱਜ ਭਾਰਤ ਬੰਦ ਨੂੰ ਰਲਿਆ ਮਿਲਿਆ ਹੁੰਗਾਰਾ ਮਿਲਿਆ। ਕੇਂਦਰ ਸਰਕਾਰ ਖਿਲਾਫ ਸੱਦੇ ਗਏ ਇਸ ਬੰਦ ਕਾਰਨ ਆਮ ਲੋਕ ਕਾਫੀ ਪ੍ਰੇਸ਼ਾਨ ਹੋਏ। ਸੜਕਾਂ ਉਤੇ ਬੱਸਾਂ ਨਜਰ ਨਹੀਂ ਆਈਆਂ ਤੇ ਦੁੱਧ-ਸਬਜੀ ਦੀ ਸਪਲਾਈ ਵੀ ਠੱਪ ਰਹੀ। ਇਸ ਦੌਰਾਨ ਬੈਂਕ ਮੁਲਾਜਮ ਵੀ ਇਸ ਹੜਤਾਲ ਵਿਚ ਸ਼ਾਮਿਲ ਹੋਏ।