ਭਾਰੀ ਗਿਰਾਵਟ ਨਾਲ ਮੂਧੇ ਮੂੰਹ ਡਿੱਗਿਆ ਸ਼ੇਅਰ ਬਾਜ਼ਾਰ

186

ਮੁੰਬਈ, 6 ਜਨਵਰੀ – ਸੈਂਸੈਕਸ ਵਿਚ ਅੱਜ 787.98 ਅੰਕਾਂ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 40,676.63 ਅੰਕਾਂ ਉਤੇ ਬੰਦ ਹੋਇਆ।

ਇਸੇ ਤਰਾਂ ਨਿਫਟੀ 233.60 ਅੰਕਾਂ ਦੀ ਗਿਰਾਵਟ ਨਾਲ 11,993.05 ਅੰਕਾਂ ਉਤੇ ਬੰਦ ਹੋਇਆ।