ਅਮਰੀਕਾ ਵਲੋਂ ਬਗਦਾਦ ‘ਤੇ ਦੂਸਰੇ ਦਿਨ ਵੀ ਹਵਾਈ ਹਮਲਾ, ਕਮਾਂਡਰ ਸਮੇਤ 6 ਲੋਕਾਂ ਦੀ ਮੌਤ

287
Advertisement

ਬਗਦਾਦ, 4 ਜਨਵਰੀ – ਅਮਰੀਕਾ ਨੇ ਅੱਜ ਲਗਾਤਾਰ ਦੂਸਰੇ ਦਿਨ ਵੀ ਇਰਾਕ ਉਤੇ ਹਮਲਾ ਕੀਤਾ, ਇਸ ਹਮਲੇ ਵਿਚ 6 ਲੋਕ ਮਾਰੇ ਗਏ ਹਨ। ਮ੍ਰਿਤਕਾਂ ਵਿਚ ਇੱਕ ਕਮਾਂਡਰ ਵੀ ਸ਼ਾਮਿਲ ਹੈ।