ਇੰਡਸਟਰੀਅਲ ਏਰੀਆ ਦੇ ਇੱਕ ਹੋਟਲ ਵਿੱਚ ਕੁੜੀ ਦੀ ਲਾਸ਼ ਮਿਲਣ ਦਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇੰਡਸਟਰੀਅਲ ਏਰੀਆ ਫੇਜ਼ 2 ਦੇ ਸਕਾਈ ਹੋਟਲ ਵਿੱਚ ਦੁਪਹਿਰ ਨੂੰ ਹੋਟਲ ਚੈੱਕ ਕਰਨ ਸਮੇਂ ਕੁੜੀ ਦੀ ਲਾਸ਼ ਮਿਲੀ ਤਾਂ ਹੋਟਲ ਦੇ ਮੈਨੇਜਰ ਨੇ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਿਸ ਮੁਤਾਬਕ ਮ੍ਰਿਤਕਾ ਦੇ ਗਲੇ ਉੱਤੇ ਕੁੱਝ ਨਿਸ਼ਾਨ ਸੀ ਅਤੇ ਕਾਫੀ ਖੂਨ ਬਹਿ ਰਿਹਾ ਸੀ। ਮ੍ਰਿਤਕਾ ਆਪਣੇ ਦੋਸਤ ਨਾਲ 30 ਦਸੰਬਰ ਨੂੰ ਹੋਟਲ ਆਈ ਸੀ। ਫਿਲਹਾਲ ਮ੍ਰਿਤਕਾ ਦਾ ਦੋਸਤ ਫ਼ਰਾਰ ਹੈ ਅਤੇ ਪੁਲਿਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਉਸ ਦੀ ਭਾਲ ਕਰ ਰਹੀ ਹੈ।
ਮਿਸ਼ਨ ‘ਆਪ’ 13-0… ਮੋਹਾਲੀ ਤੋਂ Live… ਲੋਕਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਚਰਚਾ
ਮਿਸ਼ਨ 'ਆਪ' 13-0... ਮੋਹਾਲੀ ਤੋਂ Live... ਲੋਕਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਚਰਚਾ ਮੋਹਾਲੀ, 18 ਅਪ੍ਰੈਲ : ਮੋਹਾਲੀ 'ਚ...