<img class="alignnone size-full wp-image-15304" src="https://wishavwarta.in/wp-content/uploads/2018/02/maxwell.jpg" alt="" width="300" height="350" /> ਮੁੰਬਈ, 19 ਦਸੰਬਰ ( ਵਿਸ਼ਵ ਵਾਰਤਾ )- - ਆਈ.ਪੀ.ਐਲ 2020 ਲਈ ਅੱਜ ਖਿਡਾਰੀਆਂ ਦੀ ਨਿਲਾਮੀ ਹੋਈ, ਜਿਸ ਵਿਚ ਕਿੰਗਸ ਇਲੈਵਨ ਪੰਜਾਬ ਦੀ ਟੀਮ ਨੇ ਗਲੇਨ ਮੈਕਸਵੈਲ ਨੂੰ 10.75 ਕਰੋੜ ਵਿਚ ਖਰੀਦਿਆ. ਦੱਸਣਯੋਗ ਹੈ ਕਿ ਮੈਕਸਵੈਲ ਪਹਿਲਾਂ ਵੀ ਪੰਜਾਬ ਦੀ ਟੀਮ ਦਾ ਹਿੱਸਾ ਰਿਹਾ ਹੈ. <img class="alignnone size-full wp-image-56169" src="https://wishavwarta.in/wp-content/uploads/2019/12/d1c6e57a-d43a-4ecc-aa3f-7e6fc95edbfc-1.jpg" alt="" width="574" height="819" />