ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ ਮੁਸ਼ਰੱਫ ਨੂੰ ਸੁਣਾਈ ਗਈ ਫਾਂਸੀਂ ਦੀ ਸਜ਼ਾ

617
Advertisement

ਇਸਲਾਮਾਬਾਦ, 17 ਦਸੰਬਰ – ਦੇਸ਼ਧਰੋਹ ਮਾਮਲੇ ਵਿਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ ਮੁਸ਼ਰੱਫ ਨੂੰ ਫਾਸੀੰ ਦੀ ਸਜਾ ਸੁਣਾਈ ਗਈ ਹੈ.

ਫਿਲਹਾਲ ਉਹਨਾਂ ਦਾ ਦੁਬਈ ਦੇ ਇੱਕ ਹਸਪਤਾਲ  ਵਿਚ ਇਲਾਜ ਚੱਲ ਰਿਹਾ ਹੈ.

ਪਾਕਿਸਤਾਨ ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਹਨਾਂ ਨੂੰ ਦੇਸ਼ ਵਿਚ ਐਮਰਜੈਂਸੀ ਲਾਉਣ ਦੇ ਦੋਸ਼ ਹੇਠ ਮੌਤ ਦੀ ਸਜਾ ਸੁਣਾਈ ਗਈ ਹੈ.