ਸੈਂਸੈਕਸ ਵਿਚ ਆਈ ਭਾਰੀ ਗਿਰਾਵਟ

92

ਮੁੰਬਈ. 10 ਦਸੰਬਰ: ਸੈਂਸੈਕਸ ਵਿਚ ਅੱਜ 247.55 ਅੰਕਾਂ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 40,239.88 ਅੰਕਾਂ ਉਤੇ ਬੰਦ ਹੋਇਆ।