ਝਾਰਖੰਡ ਵਿਚ ਪਹਿਲੇ ਪੜਾਅ ਅਧੀਨ ਮਤਦਾਨ ਹੋਇਆ ਸੰਪੰਨ

49

ਰਾਂਚੀ, 30 ਨਵੰਬਰ – ਝਾਰਖੰਡ ਵਿਚ ਅੱਜ ਪਹਿਲੇ ਪੜਾਅ ਅਧੀਨ ਮਤਦਾਨ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋ ਗਿਆ।