ਮਾਨਸਾ, 29 ਨਵੰਬਰ (ਵਿਸ਼ਵ ਵਾਰਤਾ) – ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਮਿਤੀ 28^11^2019 ਨੂੰ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਦੇ 8ਵੀ. ਕਲਾਸ ਦੇ ਅਗਵਾ/ਲਾਪਤਾ ਹੋਏ 4 ਵਿਦਿਆਰਥੀਆਂ ਬਾਰੇ ਪੁਲਿਸ ਨੂੰ ਇਤਲਾਹ ਮਿਲਣ ਤੇ ਤ ੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ 2 ਘੰਟਿਆ ਦੇ ਅੰਦਰ ਅੰਦਰ ਟਰੇਸ ਕਰਕੇ ਚੰਡੀਗੜ ਵਿਖੇ ਸੁਰੱਖਿਅਤ ਕਬਜੇ ਵਿੱਚ ਲਿਆ ਗਿਆ| ਪੁਲਿਸ ਪਾਰਟੀ ਨੂੰ ਚ ੰਡੀਗੜ ਭੇਜ ਕੇ ਇਹਨਾਂ ਬੱਚਿਆਂ ਨੂੰ ਮਾਨਸਾ ਵਿਖੇ ਲਿਆ ਕੇ ਇਹਨਾਂ ਦੇ ਵਾਰਸ.ਾਂ ਦੇ ਹਵਾਲੇ ਕੀਤਾ ਗਿਆ ਹੈ|
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 28^11^2019 ਨੂੰ ਮਹੇਸ . ਕੁਮਾਰ ਪੁੱਤਰ ਸ੍ਰੀ ਸੋਹਣ ਪਾਲ ਵਾਸੀ ਵਾਰਡ ਨੰਬਰ 18 ਮਾਨਸਾ ਨੇ ਥਾਣਾ ਸਿਟੀ^1 ਮਾਨਸਾ ਦੀ ਪੁਲਿਸ ਪਾਸ ਵਕਤ ਕਰੀਬ 5.30 ਪੀ.ਐਮ. ਤੇ ਇਤਲਾਹ ਦਿੱਤੀ ਕਿ ਉਸਦਾ ਲੜਕਾ ਮੇਘ ਪ੍ਰਤਾਪ(14 ਸਾਲ) ਉਸਦੇ ਨਾਲ ਕੁਲਦੀਪ ਸਿੰਘ (14 ਸਾਲ) ਪੁੱਤਰ ਜਗਸੀਰ ਸਿੰਘ ਵਾਸੀ ਜੁਵਾਹਰਕੇ, ਯੋਗੇਸ . ਸ.ਰਮਾ (14 ਸਾਲ) ਪੁੱਤਰ ਸ੍ਰੀ ਜਸਵਿੰਦਰ ਸਿੰਘ ਵਾਸੀ ਮਾਨਸਾ ਅਤੇ ਸਿਵਮ ਪ ੁੱਤਰ ਸਸ.ੀ ਕੁਮਾਰ ਵਾਸੀ ਮਾਨਸਾ ਜੋ ਸਾਰੇ 8ਵੀ.(ਏ) ਕਲਾਸ ਦੇ ਵਿਦਿਆਰਥੀ ਹਨ ਅਤੇ ਡੀ.ਏ.ਵੀ. ਪਬਲਿਕ ਸਕੂਲ ਮਾਨਸਾ ਵਿਖੇ ਪੜਾਈ ਕਰਦੇ
ਹਨ| ਇਹ ਬੱਚੇ ਅੱਜ ਸੁਭਾ ਕਰੀਬ 8.30 ਵਜੇ ਘਰੋਂ ਸਕੂਲ ਜਾਣ ਲਈ ਗਏ ਸੀ ਅਤੇ ਜਦੋਂ ਸ.ਾਮ 3.30 ਪੀ.ਐਮ. ਤੱਕ ਵਾਪਸ ਘਰ ਨਹੀ ਆਏ| ਜਿਹਨਾਂ ਦੀ ਤਲਾਸ. ਕਰਨ ਤੇ ਵੀ ਇਹਨਾਂ ਦਾ ਕ ੋਈ ਪਤਾ ਨਹੀ ਲੱਗਿਆ| ਜਿਹਨਾ ਨ ੂੰ ਕੋਈ ਅਗਵਾ ਕਰਕੇ ਲੈ ਗਿਆ ਹੈ| ਮੁਦੱਈ ਦੇ ਬਿਆਨ ਤੇ ਨਾਮਲੂਮ ਵਿਰੁੱਧ ਮੁਕੱਦਮਾ ਨ ੰਬਰ 202 ਮਿਤੀ 28^11^2019 ਅ/ਧ 365 ਹਿੰ:ਦੰ: ਥਾਣਾ
ਸਿਟੀ^1 ਮਾਨਸਾ ਦਰਜ. ਰਜਿਸਟਰ ਕੀਤਾ ਗਿਆ|
ਮਾਨਸਾ ਪੁਲਿਸ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਸ੍ਰੀ ਹਰਜਿੰਦਰ ਸਿੰਘ ਉਪ ਕਪਤਾਨ ਪ ੁਲਿਸ (ਸ:ਡ:) ਮਾਨਸਾ ਦੀ ਨਿਗਰਾਨੀ ਹੇਠ ਵੱਖ ਵੱਖ ਪੁਲਿਸ ਪਾਰਟੀਆ ਬਣਾ ਕੇ ਰੇਲਵ ੇ ਸਟੇਸ.ਨ, ਬੱਸ ਸਟੈਂਡ, ਸਿਨੇਮਾਂ ਘਰਾਂ ਆਦਿ ਵਿਖੇ ਭੇਜੀਆ ਗਈਆ ਤਾਂ ਇਹਨਾਂ ਬੱਚਿਆ ਦੇ ਸਾਈਕਲ ਬੱਸ ਸਟੈਂਡ ਮਾਨਸਾ ਵਿਖੇ ਖੜੇ ਪਾਏ ਗਏ| ਬੱਚਿਆ ਪਾਸ ਮੋਬਾਇਲ ਫੋ ਨ ਨੰਬਰਾ ਬਾਰੇ ਉਹਨਾਂ ਦੇ ਵਾਰਸ.ਾ ਪਾਸੋ ਪਤਾ ਕੀਤਾ ਗਿਆ ਜੋ ਬੰਦ ਆ ਰਹੇ ਸਨ| ਲਗਾਤਾਰ ਕੋਸਿਸ. ਕਰਨ ਤੇ ਜਦੋਂ ਇੱਕ ਮੋਬਾਇਲ ਫੋਨ ਨੰਬਰ 62836^61703 ਚਾਲੂ ਹੋਣਾ ਪਾਇਆ ਗਿਆ ਤਾਂ T ੁਸਦੀ ਟਾਵਰ ਲੁਕੇਸ.ਨ ਹਾਸਲ ਕੀਤੀ ਗਈ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ
ਦੀ ਪਾਈ ਗਈ| ਮਾਨਸਾ ਪੁਲਿਸ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਚੰਡੀਗੜ ਪੁਲਿਸ ਨਾਲ ਮੱਦਦ ਲਈ ਤਾਲਮੇਲ ਕੀਤਾ ਗਿਆ ਅਤੇ ਚੰਡੀਗੜ ਪੁਲਿਸ ਦੇ ਸੈਕਟਰ^11 ਦੇ ਮ ੁੱਖ ਅਫਸਰ ਸਮੇਤ ਪੁਲਿਸ ਪਾਰਟੀ ਵੱਲੋ ਇਹਨਾਂ ਚਾਰੇ ਬੱਚਿਆਂ ਨੂੰ ਸੁਰੱਖਿਅਤ ਕਬਜੇ ਵਿੱਚ ਲੈ ਕੇ ਮਾਨਸਾ ਪੁਲਿਸ ਨ ੂੰ ਸ ੂਚਿਤ ਕੀਤਾ ਗਿਆ| ਪੁਲਿਸ ਪਾਰਟੀ ਨੂੰ ਚੰਡੀਗੜ ਭੇਜ ਕੇ ਇਹਨਾਂ ਬੱਚਿਆਂ ਨੂੰ ਮਾਨਸਾ ਵਿਖੇ ਲਿਆ ਕੇ ਇਹਨਾਂ ਦੇ ਵਾਰਸ.ਾਂ ਦੇ ਹਵਾਲੇ ਕੀਤਾ ਗਿਆ ਹੈ|
ਇਹਨਾਂ ਬੱਚਿਆ ਦੇ ਵਾਰਸਾੰ ਦੇ ਸਾਹਮਣੇ ਇਹਨਾਂ ਬੱਚਿਆ ਤੋਂ ਪੜਤਾਲ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ
ਇਹਨਾਂ ਦੇ ਮਾਪ ੇ ਇਹਨਾਂ ਬੱਚਿਆਂ ਨੂ ੰ ਪੜਾਈ ਕਰਨ ਲਈ ਘੂਰਦੇ ਸਨ| ਜਿਸਤੋਂ ਤੰਗ ਆ ਕੇ ਇਹਨਾਂ ਨੇ ਬਚਪਨੇ ਵਿੱਚ ਮਿਤੀ 26^11^2019 ਨ ੂੰ ਸਲਾਹ ਬਣਾਈ ਸੀ ਕਿ ਆਪਾਂ ਪੈਸਿਆ ਦਾ ਪ੍ਰਬੰਧ ਕਰਕੇ ਘਰੋ ਭੱਜ ਕੇ ਚੰਡੀਗੜ ਘੁੰਮਣ ਫਿਰਨ ਚੱਲਦੇ ਹਾਂ, ਜਿਥੇ ਜਾ ਕੇ ਕਮਰਾ ਕਿਰਾਏ ਤੇ ਲੈ ਕੇ ਰਹਾਂਗੇ| ਜਿਸਤੇ ਮੇਘ ਪ੍ਰਤਾਪ ਨੇ ਆਪਣੇ ਘਰੋ 4000/^ਰੁਪਏ, ਯੋਗੇਸ. ਸ .ਰਮਾਂ ਨੇ 400/^ਰੁਪਏ ਚੋਰੀ ਕਰ ਲਏ, ਕੁਲਦੀਪ ਸਿੰਘ ਅਤੇ ਸਿ.ਵਮ ਪਾਸ ਪੈਸੇ ਨਹੀ ਸਨ| ਬਣਾਈ ਵਿਊਤ ਅਨੁਸਾਰ ਇਹ ਆਪਣੇ ਸਕੂਲ ਬੈਗਾਂ ਵਿੱਚ ਸਿਵਲ ਦੇ 1/2 ਕੱਪੜੇ ਪਾ ਕੇ ਘਰੋ ਸਕੂਲ ਜਾਣ ਦਾ ਬਹਾਨਾ ਬਣਾ ਕੇ ਸਾਈਕਲਾਂ ਤੇ ਚੱਲ ਪਏ ਅਤ ੇ ਸਕੂਲ ਜਾਣ ਦੀ
ਬਜਾਏ ਸਿੱਧਾ ਬੱਸ ਸਟੈਡ ਮਾਨਸਾ ਵਿਖੇ ਸਾਈਕਲ ਖੜੇ ਕਰਕੇ ਬੱਸ ਚੜ ਕੇ ਚੰਡੀਗੜ ਪਹੁ ੰਚ ਗਏ| ਚੰਡੀਗੜ ਵਿਖੇ ਜਦੋਂ ਇਹਕਿਰਾਏ ਤੇ ਕਮਰਾ ਲੈਣ ਲਈ ਗਏ ਤਾਂ ਕਮਰ ੇ ਵਾਲਿਆ ਨੇ ਇਹਨਾਂ ਨ ੂੰ ਆਈ.ਡੀ. ਪਰੂਫ ਦੇਣ ਲਈ ਕਿਹਾ, ਜਿਹਨਾਂ ਪਾਸ ਕੋਈ ਆਈ.ਡੀ. ਪਰੂਫ ਨਹੀ ਸੀ, ਜਿਸ ਕਰਕੇ ਇਹਨਾਂ ਨੂੰ ਕਮਰਾ ਕਿਰਾਏ ਤੇ ਨਹੀ ਮਿਲਿਆ| ਫਿਰ ਇਹ ਪੰਜਾਬ ਯ ੂਨੀਵਰਸਿਟੀ ਵੇਖਣ ਲਈ ਚਲੇ ਗਏ ਅਤ ੇ ਮੋਬਾਇਲ ਫੋਨ ਖੋਲਣ ਤ ੇ ਇਹਨਾਂ ਦੀ ਟਾਵਰ ਲੁਕੇਸ .ਨ ਪਤਾ ਲੱਗਣ ਤੇ ਇਹ ਟਰੇਸ ਹੋ ਗਏ| ਜਿਹਨਾ ਨੂੰ ਚੰਡੀਗੜ ਤੋ ਂ ਬਰਾਮਦ ਕਰਕੇ ਮਾਨਸਾ ਵਿਖੇ ਲਿਆ ਕੇ ਇਹਨਾਂ ਦੇ ਵਾਰਸ.ਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ| ਬੱਚਿਆ ਨ ੇ ਪੁੱਛ
ਪੜਤਾਲ ਦੌਰਾਨ ਜੋ ਦੱਸਿਆ ਹੈ, ਉਸਦੀ ਤਸਦੀਕ ਕਰਕੇ ਮੁਕੱਦਮਾ ਵਿੱਚ ਅਗਲੇਰੀ ਬਣਦੀ ਕਾਰਵਾਈ ਕੀਤੀ ਜਾਵੇਗੀ|
ਸੰਗਰੂਰ ਜੇਲ੍ਹ ‘ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ
ਸੰਗਰੂਰ ਜੇਲ੍ਹ 'ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ)- ਸੰਗਰੂਰ ਜੇਲ੍ਹ ਵਿੱਚ ਕੈਦੀਆਂ ਵਿਚਾਲੇ ਖੂਨੀ ਝੜਪ...