ਨੱਥੂਰਾਮ ਗੋਡਸੇ ਬਿਆਨ ‘ਤੇ ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ਮੰਗੀ ਮੁਆਫੀ

26

 

ਨਵੀਂ ਦਿੱਲੀ, 29 ਨਵੰਬਰ – ਨੱਥੂਰਾਮ ਗੋਡਸੇ ਤੇ ਦਿੱਤੇ ਬਿਆਨ ‘ਤੇ ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ਅੱਜ ਲੋਕ ਸਭਾ ਵਿਚ ਮੁਆਫੀ ਮੰਗ ਲਈ। ਉਹਨਾਂ ਕਿਹਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਉਹ ਆਪਣੇ ਬਿਆਨ ਲਈ ਮੁਆਫੀ ਮੰਗਦੇ ਹਨ।