ਕੋਲਕਾਤਾ, 22 ਨਵੰਬਰ – ਕੋਲਕਾਤਾ ਵਿਖੇ ਹੋਣ ਜਾ ਰਹੇ ਇਤਿਹਾਸਕ ਪਿੰਕ ਬਾਲ ਟੈਸਟ ਮੈਚ ਵਿਚ ਬੰਗਲਾਦੇਸ਼ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਲਿਆ ਹੈ। ਡੇਅ-ਨਾਈਟ ਵਾਲੇ ਇਸ ਮੈਚ ਵਿਚ ਭਾਰਤੀ ਟੀਮ ਪਹਿਲਾਂ ਗੇਂਦਬਾਜੀ ਕਰੇਗੀ।
ਇਸ ਮੈਚ ਲਈ ਦੋਨੋਂ ਟੀਮਾਂ ਇਸ ਪ੍ਰਕਾਰ ਹਨ-
Bangladesh XI: S Islam, I Kayes, M Haque, M Mithun, M Rahim, Mahmudullah, L Das, N Hasan, A Jayed, Al-Amin Hossain, E Hossain
India XI: M Agarwal, R Sharma, C Pujara, V Kohli, A Rahane, R Jadeja, R Ashwin, W Saha, I Sharma, U Yadav, M Shami