ਮਾਨਸਾ, 18 ਨਵੰਬਰ (ਵਿਸ਼ਵ ਵਾਰਤਾ) – ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਜਾਅਲੀ ਕਰ ੰਸੀ ਦਾ ਧ ੰਦਾ ਕਰਨ ਵਾਲੇ ਤਿੰਨ ਵਿਆਕਤੀਆਂ ਪ੍ਰੀਤਮ ਸਿੰਘ (ਉਮਰ ਕਰੀਬ 56 ਸਾਲ) ਪੁੱਤਰ ਮੁਖਤਿਆਰ ਸਿੰਘ ਵਾਸੀ ਚੱਕਭਾਈਕੇ ਹਾਲ ਆਬਾਦ ਸੁਨਾਮ (ਜਿਲਾ ਸੰਗਰੂਰ), ਚਰਨਜੀਤ ਸਿੰਘ (ਉਮਰ ਕਰੀਬ 55 ਸਾਲ) ਪੁੱਤਰ ਅਮਰ ਸਿੰਘ ਵਾਸੀ ਡਸਕਾ (ਜਿਲਾ ਸੰਗਰੂਰ) ਅਤੇ ਦਾਰਾ ਸਿੰਘ (ਉਮਰ ਕਰੀਬ 37 ਸਾਲ) ਪੁੱਤਰ ਰਾਜ ਸਿੰਘ ਵਾਸੀ ਖਾਈ (ਜਿਲਾ ਸੰਗਰੂਰ) ਨ ੂੰ ਕੱਲ ਮਿਤੀ 17^11^2019 ਨੂੰ ਗ੍ਰਿਫਤਾਰ ਕਰਕੇ ਅੱਜ ਮਿਤੀ 18^11^2019 ਨੂੰ ਅਦਾਲਤ ਵਿੱਚ ਪੇਸ . ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਇਹਨਾਂ ਪਾਸੋਂ ਕੁੱਲ 6,22,000/^ਰੁਪਏ ਦੀ ਜਾਅਲੀ ਭਾਰਤੀ ਕਰ ੰਸੀ, 1 ਰੰਗੀਨ ਪ੍ਰਿੰਟਰ ਕਮ ਸਕੈਨਰ, ਕੱਚੇ ਮਾਲ ਆਦਿ ਦੀ ਵੱਡੀ ਬਰਾਮਦਗੀ ਕੀਤੀ ਗਈ ਹੈ|
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਦੌਰਾਨੇ ਗਸ .ਤ ਪਿੰਡ ਨੰਗਲ ਕਲਾਂ ਮ ੌਜੂਦ ਸੀ ਤਾਂ ਮੁਖਬਰੀ ਮਿਲੀ ਕਿ ਪ੍ਰੀਤਮ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਚੱਕਭਾਈਕੇ ਹਾਲ ਆਬਾਦ ਸੁਨਾਮ (ਜਿਲਾ ਸੰਗਰੂਰ), ਚਰਨਜੀਤ ਸਿੰਘ ਪੁ ੱਤਰ ਅਮਰ ਸਿੰਘ ਵਾਸੀ ਡਸਕਾ (ਜਿਲਾ ਸੰਗਰੂਰ) ਅਤੇ ਦਾਰਾ ਸਿੰਘ ਪੁੱਤਰ ਰਾਜ ਸਿੰਘ ਵਾਸੀ ਖਾਈ (ਜਿਲਾ ਸੰਗਰੂਰ) ਜੋ ਜਾਅਲੀ ਭਾਰਤੀ ਕਰ ੰਸੀ ਤਿਆਰ ਕਰਦੇ ਹਨ ਅਤੇ ਤਿਆਰ ਕੀਤੀ ਜਾਅਲੀ ਕਰ ੰਸੀ ਅੱਗੇ ਭੋਲੇ ਭਾਲੇ ਲੋ ਕਾਂ ਨ ੂੰ ਅਤੇ ਮਾਰਕੀਟ ਵਿੱਚ ਦੁਕਾਨਦਾਰਾਂ ਪਾਸ ਉਹਨਾਂ ਨੂੰ ਧੋਖੇ ਵਿੱਚ ਰੱਖ ਕੇ ਅਸਲੀ ਦੱਸ ਕੇ ਦਿੰਦੇ ਹਨ ਅਤੇ ਅੱਜ ਵੀ ਤਿਆਰ ਕੀਤੀ ਜਾਅਲੀ ਕਰ ੰਸੀ ਦੇਣ ਲਈ ਆ ਰਹੇ ਹਨ| ਜਿਸਤੇ ਉਕਤ ਦੋਸ.ੀਆਂ ਵਿਰੁੱਧ ਮੁਕੱਦਮਾ ਨੰਬਰ 412 ਮਿਤੀ 17^11^2019 ਅ/ਧ 420,489^ਏ,ਬੀ,ਸੀ,ਡੀ. ਹਿੰ:ਦੰ: ਥਾਣਾ ਸਦਰ ਮਾਨਸਾ ਦਰਜ. ਰਜਿਸਟਰ ਕੀਤਾ ਗਿਆ| ਪੁਲਿਸ ਪਾਰਟੀ ਵ ੱਲੋਂ ਢੁੱਕਵੀ ਜਗ ੍ਹਾਂ ਤੇ ਨਾਕਾਬੰਦੀ ਕਰਕੇ ਦੋ ਦੋਸ.ੀਆਨ ਪ੍ਰੀਤਮ ਸਿੰਘ ਅਤੇ ਚਰਨਜੀਤ ਸਿੰਘ ਉਕਤ ਨੂੰ ਮੋਟਰਸਾਈਕਲ ਹੀਰੋ ਹਾਂਡਾ ਨੰਬਰੀ ਪੀਬੀ.13ਟੀ^2801 ਸਮੇਤ ਕਾਬੂ ਕੀਤਾ ਗਿਆ| ਜਿਹਨਾਂ ਪਾਸੋਂ ਮੌਕਾ ਤੇ 2,50,000/^ਰੁਪਏ ਦੀ ਜਾਅਲੀ ਭਾਰਤੀ ਕਰ ੰਸੀ ਬਰਾਮਦ ਕੀਤੀ ਗਈ| ਜਿਹਨਾਂ ਨੂੰ ਨਾਲ ਲੈ ਕੇ ਦੋਸ.ੀ ਦਾਰਾ ਸਿੰਘ ਪਰ ਰੇਡ ਕਰਕੇ ਉਸਨੂੰ ਵੀ ਕਾਬੂ ਕੀਤਾ ਗਿਆ ਜਿਸ ਪਾਸੋਂ ਮੌ ਕਾ ਤੇ 8,500/^ਰੁਪਏ ਦੀ ਜਾਅਲੀ ਭਾਰਤੀ ਕਰ ੰਸੀ ਦੀ ਬਰਾਮਦਗੀ ਕੀਤੀ ਗਈ| ਇਸ ਤਰਾ ਤਿੰਨਾਂ ਦੋਸ.ੀਆਂ ਪਾਸੋ 2,58,500/^ਰੁਪਏ ਦੀ ਜਾਅਲੀ ਭਾਰਤੀ ਕਰ ੰਸੀ ਮੌਕਾ ਤੇ ਬਰਾਮਦ ਕੀਤੀ ਗਈ| ਇਹ ਦੋਸ .ੀ ਜਾਅਲੀ ਭਾਰਤੀ ਕਰ ੰਸੀ ਦਾ ਧੰਦਾ ਕਰਦੇ ਹਨ| ਦੋ ਸ.ੀ ਪ੍ਰੀਤਮ ਸਿੰਘ ਅਤੇ ਇਸਦੇ ਹੋਰ ਸਾਥੀਆ ਵਿਰੁੱਧ ਪਹਿਲਾਂ ਵੀ ਮ ੁਕੱਦਮਾ ਨੰਬਰ 10 ਮਿਤੀ 10^03^2017 ਅ/ਧ 420, 489^ਏ,ਬੀ,ਸੀ,ਡੀ. ਹਿੰ:ਦੰ: ਅਤੇ 25/54/59 ਅਸਲਾ ਐਕਟ ਥਾਣਾ ਸਦਰ ਬੁਢਲਾਡਾ ਦਰਜ. ਰਜਿਸਟਰ ਹੋ ਇਆ ਸੀ, ਜਿਸ ਵਿੱਚ ਦੋ ਲੱਖ ਰੁਪਏ ਤੋਂ ਵੱਧ ਦੀ ਜਾਅਲੀ ਭਾਰਤੀ ਕਰ ੰਸੀ ਅਤੇ ਨਜਾਇਜ ਹਥਿਆਰਾਂ ਦੀ ਬਰਾਮਦਗੀ ਕੀਤੀ ਗਈ ਸੀ| ਇਹ ਮੁਕੱਦਮਾ ਅਦਾਲਤ ਵਿੱਚ ਚੱਲ ਰਿਹਾ ਹੈ, ਜਿਸ ਵਿੱਚ ਦੋਸ.ੀ ਪ੍ਰੀਤਮ ਸਿੰਘ ਜਮਾਨਤ ਤੇ ਬਾਹਰ ਆਇਆ ਹੋਇਆ ਹੈ| ਗ੍ਰਿਫਤਾਰ ਕੀਤੇ ਇਹਨਾਂ ਤਿੰਨਾਂ ਦੋਸ.ੀਆਂ ਨ ੂੰ ਅੱਜ ਮਿਤੀ 18^11^2019 ਨੂੰ ਅਦਾਲਤ ਵਿੱਚ ਪੇਸ. ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਹਨਾਂ ਦੀ ਨਿਸ .ਾਨਦੇਹੀ ਤੇ ਹੋ ਰ 3,63,500/^ਰੁਪਏ ਦੀ ਜਾਅਲੀ ਭਾਰਤੀ ਕਰ ੰਸੀ, ਇੱਕ ਰੰਗੀਨ ਪ੍ਰਿੰਟਰ ਕਮ ਸਕੈਨਰ, ਕਟਰ ਲੋਹਾ ਅਤੇ ਕੱਚਾ ਮਟੀਰੀਅਲ (ਡੋਰੀ/ਤਾਰ, ਕਾਗਜਾਤ ਆਦਿ) ਦੀ ਬਰਾਮਦਗੀ ਕੀਤੀ ਗਈ ਹੈ| ਇਸ ਤਰਾ ਹੁਣ ਤੱਕ ਇਹਨਾਂ ਦੋਸ .ੀਆਂ ਪਾਸੋਂ ਕੁੱਲ 6,22,000/^ਰੁਪਏ (ਛੇ ਲੱਖ ਬਾਈ ਹਜ.ਾਰ ਰੁਪਏ) ਦੀ ਜਾਅਲੀ ਭਾਰਤੀ ਕਰ ੰਸੀ ਬਰਾਮਦ ਹੋ ਚੁੱਕੀ ਹੈ| ਇਹ ਦੋਸ.ੀ 2000/500/200/100/^ਰੁਪਏ ਦੇ ਨੋਟਾਂ ਨੂ ੰ ਤਿਆਰ ਕਰਦੇ ਹਨ| ਜਿਹਨਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨੇ ਇਹ ਧੰਦਾ ਕਦ ੋ ਤੋਂ ਚਲਾਇਆ ਹੋਇਆ ਸੀ, ਇਹਨਾਂ ਨਾਲ ਹੋ ਰ ਕਿੰਨਾਂ ਕਿੰਨਾਂ ਵਿਆਕਤੀਆਂ ਦੀ ਸਮੂਲੀਅਤ ਹੈ, ਕੱਚਾ ਮਾਲ ਕਿੱਥੋ ਲੈ ਕੇ ਆਉਦੇ ਸੀ ਅਤੇ ਕਿੱਥੇ ਕਿੱਥ ੇ ਸਪਲਾਈ ਕਰਦੇ ਸੀ| ਜਿਹਨਾਂ ਦੀ ਪੁੱਛਗਿ ੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹ ੈ|
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚੰਡੀਗੜ੍ਹ, 25 ਅਪ੍ਰੈਲ, 2024 (ਵਿਸ਼ਵ...