ਸੁਪਰੀਮ ਕੋਰਟ ਦੇ 47 ਵੇ ਚੀਫ ਜਸਟਿਸ ਵਜੋਂ ਅਰਵਿੰਦ ਬੋਬੜੇ ਅੱਜ ਚੁੱਕਣਗੇ ਅਹੁਦੇ ਦੀ ਸਹੁੰ

44

ਨਵੀਂ ਦਿੱਲੀ 18 ਨਵੰਬਰ ( ਵਿਸ਼ਵ ਵਾਰਤਾ): ਅੱਜ ਚੀਫ ਜਸਟਿਸ ਅਰਵਿੰਦ ਬੋਬੜੇ ਸੁਪਰੀਮ ਕੋਰਟ ਦੇ 47 ਵੇਂ ਚੀਫ ਜਸਟਿਸ ਵਜੋਂ ਅਹੁਦੇ ਦੀ ਸਹੁੰ ਚੁੱਕਣਗੇ । ਓਹਨਾਂ ਨੇ ਕੲੀ ਇਤਿਹਾਸਕ ਫੈਸਲਿਆਂ ਵਿਚ ਅਹਿਮ ਭੂਮਿਕਾ ਨਿਭਾਈ ਹੈ ।ਜਸਟਿਸ ਬੋਬੜੇ 17 ਮਹੀਨੇ ਤੱਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਅਹੁਦੇ ਤੇ ਰਹਿਣਗੇ ਤੇ 23 ਅਪ੍ਰੈਲ 2021 ਨੂੰ ਰਿਟਾਇਰ ਹੋਣਗੇ ।