ਕੀਮਤ 1672/- : ਤਿੰਨ ਅੰਡਿਆਂ ਦੀ ਕੀਮਤ ਤੁਮ ਕਿਆ ਜਾਣੋ ਵਿਸ਼ਾਲ ਬਾਬੂ

230

ਬਾਲੀਵੁੱਡ ਦੇ ਮਿਊਜ਼ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸ਼ੇਖਰ ਰਵਜਿਆਨੀ ਹਾਲ ਹੀ ਵਿੱਚ ਇੱਕ ਹੋਟਲ ਵਿੱਚ ਠਹਿਰੇ ਜਿੱਥੇ ਉਨ੍ਹਾਂ ਨੂੰ ਤਿੰਨ ਉਬਲੇ ਹੋਏ ਅੰਡਿਆਂ ਦੀ ਕੀਮਤ 1672/- ਦੇਣੀ ਪਈ ਉਨ੍ਹਾਂ ਨੇ ਇਸ ਦੀ ਜਾਣਕਾਰੀ ਆਪਣੇ ਟਵੀਟਰ ਅਕਾਊਂਟ ਤੇ ਦਿੱਤੀ ਤੇ ਬਿੱਲ ਦੀ ਫੋਟੋ ਆਪਣੇ ਸੋਸ਼ਲ ਅਕਾਊਂਟ ਟਵਿੱਟਰ ਤੇ ਪਾਈ ਦੱਸਣਯੋਗ ਹੈ ਕਿ ਇਹ ਟਵੀਟ ਉਨ੍ਹਾਂ ਦਾ ਕਾਫੀ ਵਾਇਰਲ ਹੋ ਰਿਹਾ ਹੈ ਇਸ ਤੋਂ ਪਹਿਲਾਂ ਬਾਲੀਵੁੱਡ ਐਕਟਰ ਰਾਹੁਲ ਬੋਸ ਨੂੰ ਤੋਂ ਕੇਲਿਆਂ ਦੀ ਕੀਮਤ ਚਾਰ ਸੌ ਦੇ ਕਰੀਬ ਦੇਣੀ ਪਈ ਸੀ