ਚੰਡੀਗੜ੍ਹ, 14 ਨਵੰਬਰ- ਹਰਿਆਣਾ ਮੰਤਰੀ ਮੰਡਲ ਵਿਚ ਅੱਜ ਵਿਭਾਗਾਂ ਦੀ ਵੰਡ ਕੀਤੀ ਗਈ। ਅਨਿਲ ਵਿਜ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਕੰਵਰਪਾਲ ਗੁਰਜਰ ਨੂੰ ਸਿੱਖਿਆ ਮੰਤਰੀ, ਮੂਲ ਚੰਦ ਸ਼ਰਮਾ ਨੂੰ ਟਰਾਂਸਪੋਰਟ, ਰਣਜੀਤ ਸਿੰਘ ਨੂੰ ਬਿਜਲੀ ਮੰਤਰੀ, ਜੈ ਪ੍ਰਕਾਸ਼ ਦਲਾਲ ਨੂੰ ਖੇਤੀਬਾੜੀ ਮੰਤਰੀ, ਸੰਦੀਪ ਸਿੰਘ ਨੂੰ ਖੇਡ ਵਿਭਾਗ ਦਿੱਤਾ ਗਿਆ ਹੈ।