ਕਾਬੁਲ ਬੰਬ ਧਮਾਕੇ ਚ 7 ਲੋਕਾਂ ਦੀ ਮੌਤ 7 ਜ਼ਖ਼ਮੀ

102

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਚ ਸਵੇਰੇ 7:25 ਤੇ ਇੱਕ ਬੰਬ ਧਮਾਕਾ ਹੋਇਆ ਬੰਬ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸੱਤ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਸੱਤ ਲੋਕ ਜ਼ਖਮੀ ਹੋਏ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ ਜਾਣਕਾਰੀ ਮੁਤਾਬਿਕ ਇਹ ਬੰਬ ਧਮਾਕਾ ਇੱਕ ਕਾਰ ਵਿੱਚ ਹੋਇਆ