ਅਯੋਧਿਆ ਮਾਮਲੇ ਚ ਸਿਆ ਸੁੰਨੀ ਵਕਫ ਬੋਰਡ ਦੀ ਅਪੀਲ ਖਾਰਿਜ ਕਰ ਦਿੱਤੀ ਗਈ ਹੈ। ਜੱਜਾਂ ਨੇ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਹੈ। ਨਿਰਮੋਹੀ ਅਖਾੜੇ ਦੀ ਅਪੀਲ ਵੀ ਕੀਤੀ ਖਾਰਿਜ, ਰਾਮ ਜਨਮ ਭੂਮੀ ਕਾਨੂੰਨੀ ਵਿਅਕਤੀ ਨਹੀ ਕਿਹਾ ਸੁਪਰੀਮ ਕੋਰਟ ਨੇ, ਮਸਜਿਦ ਕਿਸ ਨੇ ਬਣਾਈ ਸਪੱਸ਼ਟ ਨਹੀਂ ਕਿਹਾ ਸੁਪਰੀਮ ਕੋਰਟ ਨੇ ,ਆਰਕਿਆਲੋਜੀ ਸਰਵੇ ਆਫ ਇੰਡੀਆ ਦੀ ਰਿਪੋਰਟ ਮੁਤਾਬਿਕ ਨੀਚੇ ਮੰਦਿਰ ਸੀ ਚੀਫ਼ ਜਸਟਿਸ ਨੇ ਕਿਹਾ. ਅੰਗਰੇਜ਼ਾਂ ਦੇ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਕੋਈ ਵੀ ਨਮਾਜ਼ ਪੜ੍ਹਨ ਦੇ ਸਬੂਤ ਨਹੀਂ ਹਨ ਚੀਫ ਜਸਟਿਸ ਨੇ ਕਿਹਾ. ਰਾਮਲੱਲਾ ਦਾ ਦਾਅਵਾ ਜ਼ਮੀਨ ਤੇ ਬਰਕਰਾਰ ਸੁਪਰੀਮ ਕੋਰਟ ਨੇ ਕਿਹਾ …
ਵਿਵਾਦਤ ਢਾਂਚੇ ਦੀ ਜ਼ਮੀਨ ਹਿੰਦੂਆਂ ਨੂੰ ਦਿੱਤੀ ਜਾਏ : ਸੁਪਰੀਮ ਕੋਰਟ ਨੇ ਕਿਹਾ
ਮੁਸਲਮਾਨਾਂ ਨੂੰ ਪੰਜ ਏਕੜ ਜ਼ਮੀਨ ਕਿਸੇ ਹੋਰ ਜਗ੍ਹਾ ਦੇਣ ਦੇ ਸਰਕਾਰ ਨੂੰ ਆਦੇਸ਼ ਸੁਪਰੀਮ ਕੋਰਟ ਨੇ ਕਿਹਾ.ਕੇਂਦਰ ਰਾਮ ਮੰਦਿਰ ਬਣਾਉਣ ਦੇ ਨਿਯਮ ਬਣਾਵੇਗੀ ਸੁਪਰੀਮ ਕੋਰਟ ਨੇ ਕਿਹਾ ਮੁਸਲਿਮ ਪੱਖ ਨੂੰ ਪੰਜ ਏਕੜ ਦੂਜੀ ਜਗ੍ਹਾ ਮਿਲੇਗੀ ਸੁਪਰੀਮ ਕੋਰਟ ਨੇ ਕਿਹਾ…… ਡਿਟੇਲ ਖਬਰ ਥੋੜ੍ਹੀ ਦੇਰ ਤੱਕ