ਦੂਸਰਾ ਟੀ-20 ਮੈਚ : ਭਾਰਤ ਨੇ ਟੌਸ ਜਿੱਤ ਕੇ ਬੰਗਲਾਦੇਸ਼ ਨੂੰ ਬੱਲੇਬਾਜ਼ੀ ਲਈ ਸੱਦਿਆ

114

ਰਾਜਕੋਟ, 7 ਨਵੰਬਰ – 3 ਮੈਚਾਂ ਦੀ ਲੜੀ ਦੇ ਦੂਸਰੇ ਟੀ-20 ਮੈਚ ਵਿਚ ਭਾਰਤ ਨੇ ਟੌਸ ਜਿੱਤ ਕੇ ਬੰਗਲਾਦੇਸ਼ ਨੂੰ ਪਹਿਲਾਂ ਬੱਲੇਬਾਜੀ ਲਈ ਸੱਦਿਆ ਹੈ।

ਦੱਸਣਯੋਗ ਹੈ ਕਿ ਪਹਿਲਾ ਮੈਚ ਭਾਰਤ ਬੰਗਲਾਦੇਸ਼ ਕੋਲੋਂ ਹਾਰ ਗਿਆ ਸੀ, ਜੇਕਰ ਉਸ ਨੂੰ ਲੜੀ ਵਿਚ ਬਣੇ ਰਹਿਣਾ ਹੈ ਤਾਂ ਉਸ ਨੂੰ ਇਹ ਮੈਚ ਹਰ ਹਾਲ ਵਿਚ ਜਿੱਤਣਾ ਲਾਜਮੀ ਹੈ।