ਰਾਂਚੀ ਟੈਸਟ : ਦੱਖਣੀ ਅਫਰੀਕਾ ਦੀ ਪੂਰੀ ਟੀਮ 162 ਦੌੜਾਂ ‘ਤੇ ਆਊਟ, ਭਾਰਤ ਨੂੰ ਮਿਲੀ 335 ਦੌੜਾਂ ਦੀ ਲੀਡ

57

ਰਾਂਚੀ, 21 ਅਕਤੂਬਰ – ਰਾਂਚੀ ਟੈਸਟ ਵਿਚ ਦੱਖਣੀ ਅਫਰੀਕਾ ਦੀ ਪੂਰੀ ਟੀਮ 162 ਦੌੜਾਂ ‘ਤੇ ਆਊਟ ਹੋ ਗਈ। ਇਸ ਦੌਰਾਨ ਭਾਰਤ ਨੂੰ 335 ਦੌੜਾਂ ਦੀ ਲੀਡ ਮਿਲ ਗਈ ਹੈ। ਭਾਰਤ ਨੇ ਪਹਿਲੀ ਪਾਰੀ ਵਿਚ 497 ਦੌੜਾਂ ਬਣਾਈਆਂ ਸਨ।

ਭਾਰਤੀ ਗੇਂਦਬਾਜਾਂ ਉਮੇਸ਼ ਯਾਦਵ ਨੂੰ 3, ਸ਼ਮੀ, ਨਦੀਮ ਤੇ ਜਡੇਜਾ ਨੂੰ 2-2 ਵਿਕਟਾਂ ਮਿਲੀਆਂ।