ਸੰਸਦ ਦਾ ਸਰਦ ਰੁੱਤ ਇਜਲਾਸ 18 ਨਵੰਬਰ ਤੋਂ 13 ਦਸੰਬਰ ਤੱਕ

22

ਨਵੀਂ ਦਿੱਲੀ, 21 ਅਕਤੂਬਰ – ਸੰਸਦ ਦਾ ਸਰਦ ਰੁੱਤ ਇਜਲਾਸ 18 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜੋ ਕਿ 13 ਦਸੰਬਰ ਤੱਕ ਚੱਲੇਗਾ।