ਦਿੱਲੀ ਵਿਚ 4 ਤੋਂ 15 ਨਵੰਬਰ ਤੱਕ ਲਾਗੂ ਹੋਵੇਗਾ ਓਡ-ਈਵਨ ਨਿਯਮ : ਕੇਜਰੀਵਾਲ

65

ਨਵੀਂ ਦਿੱਲੀ, 17 ਅਕਤੂਬਰ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਰਾਜਧਾਨੀ ਦਿੱਲੀ ਵਿਚ ਆਗਾਮੀ 4 ਨਵੰਬਰ ਤੋਂ 15 ਨਵੰਬਰ ਤੱਕ ਵਾਹਨਾਂ ਲਈ ਓਡ-ਈਵਨ ਲਾਗੂ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਜਨਤਕ ਟਰਾਂਸਪੋਰਟ ਅਤੇ ਵੀਵੀਆਈਪੀ ਗੱਡੀਆਂ ਨੂੰ ਹੀ ਇਸ ਨਿਯਮ ਤੋਂ ਛੋਟ ਦਿੱਤੀ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਇਹ ਕਾਨੂੰਨ ਤੋੜੇਗਾ ਤਾਂ ਉਸ ਨੂੰ 4 ਹਜਾਰ ਤੱਕ ਜੁਰਮਾਨਾ ਹੋ ਸਕਦਾ ਹੈ।