ਚੰਡੀਗੜ੍ਹ, 14 ਅਕਤੂਬਰ – ਯੁਵਰਾਜ ਰਣਇੰਦਰ ਸਿੰਘ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਉਤੇ ਅਵਾਰਾ ਪਸ਼ੂ ਸ਼ੰਘਰਸ਼ ਕਮੇਟੀ ਦੇ ਮੈਬਰਾਂ ਨੂੰ ਮਿਲੇ ਅਤੇ ਅਵਾਰਾ ਪਸ਼ੂ ਸ਼ੰਘਰਸ਼ ਕਮੇਟੀ ਮਾਨਸਾ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਛੇਤੀ ਸਮੱਸਿਆ ਦਾ ਹਲ ਹੋਵੇਗਾ ।
ਉਹਨਾਂ ਕਿਹਾ ਕਿ ਖੁਦ ਜਲਦੀ ਮਾਨਸਾ ਆ ਕੇ ਇਸ ਸਬੰਧੀ ਅਵਾਰਾ ਪਸ਼ੂ ਸ਼ੰਘਰਸ਼ ਕਮੇਟੀ ਮਾਨਸਾ ਨਾਲ ਮੀਟਿੰਗ ਕਰਨਗੇ।