ਪੁਣੇ ਟੈਸਟ : ਦੱਖਣੀ ਅਫਰੀਕਾ 275 ਦੌੜਾਂ ‘ਤੇ ਆਲ ਆਊਟ

200

ਪੁਣੇ, 12 ਅਕਤੂਬਰ – ਪੁਣੇ ਟੈਸਟ ਮੈਚ ਵਿਚ ਦੱਖਣੀ ਅਫਰੀਕਾ ਦੀ ਟੀਮ 275 ਦੌੜਾਂ ਉਤੇ ਹੀ ਸਿਮਟ ਗਈ। ਬਾਅਦ ਵਿਚ ਫਿਲੈਂਡਰ ਨਾਬਾਦ 44 ਤੇ ਮਹਾਰਾਜ 72 ਦੌੜਾਂ ਬਣਾਈਆਂ।

ਭਾਰਤ ਵਲੋਂ ਅਸ਼ਵਿਨ ਨੇ 4, ਉਮੇਸ਼ ਯਾਦਵ ਨੇ 3, ਸ਼ਮੀ 2 ਵਿਕਟਾਂ ਲਈਆਂ।

ਦੱਸਣਯੋਗ ਹੈ ਕਿ ਭਾਰਤ ਵਲੋਂ ਪਹਿਲੀ ਪਾਰੀ ਵਿਚ ਬਣਾਈਆਂ 601 ਦੌੜਾਂ ਦਾ ਜਵਾਬ ਵਿਚ ਦੱਖਣੀ ਅਫਰੀਕਾ ਹੁਣ ਵੀ 326 ਦੌੜਾਂ ਪਿੱਛੇ ਹੈ।