<img class="alignnone size-full wp-image-28777" src="https://wishavwarta.in/wp-content/uploads/2018/07/cricket-news-logo-1.jpg" alt="" width="372" height="250" /> ਪੁਣੇ ਟੈਸਟ ਦੇ ਦੂਸਰੇ ਦਿਨ ਅੱਜ ਭਾਰਤ ਨੇ 601 ਦੌੜਾਂ ਉਤੇ ਪਾਰੀ ਦਾ ਐਲਾਨ ਕਰ ਦਿੱਤਾ। ਕੋਹਲੀ ਨੇ ਨਾਬਾਦ 253 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਨੇ 36 ਦੌੜਾਂ ਤੇ 3 ਵਿਕਟਾਂ ਗਵਾ ਦਿੱਤੀਆਂ ਸਨ। ਉਮੇਸ਼ ਕੁਮਾਰ ਨੇ 2 ਤੇ ਸ਼ਮੀ ਨੇ ਇੱਕ ਵਿਕਟ ਲਈ।