ਸੈਂਸੈਕਸ ਵਿਚ 246 ਅੰਕਾਂ ਦਾ ਉਛਾਲ

389

ਮੁੰਬਈ, 11 ਅਕਤੂਬਰ – ਸ਼ੇਅਰ ਬਾਜਾਰ ਵਿਚ ਅੱਜ 246.68 ਅੰਕਾਂ ਦੇ ਵਾਧੇ ਨਾਲ 38,172.08 ਅੰਕਾਂ ਉਤੇ ਬੰਦ ਹੋਇਆ।

ਇਸ ਤੋਂ ਇਲਾਵਾ ਨਿਫਟੀ 70.55 ਅੰਕਾਂ ਦੇ ਵਾਧੇ ਨਾਲ 11,305.10 ਅੰਕਾਂ ਉਤੇ ਬੰਦ ਹੋਇਆ।