ਅਮਿਤਾਭ ਬੱਚਨ ਹੋਏ 77 ਸਾਲ ਦੇ

1192

ਮੁੰਬਈ, 11 ਅਕਤੂਬਰ – ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਅੱਜ ਆਪਣਾ 77ਵਾਂ ਜਨਮ ਦਿਨ ਮਨਾ ਰਹੇ ਹਨ। 11 ਅਕਤੂਬਰ 1942 ਨੂੰ ਜਨਮੇ ਅਮਿਤਾਭ ਬੱਚਨ ਭਾਰਤੀ ਸਿਨੇਮਾ ਦੀ ਸਭ ਤੋਂ ਪ੍ਰਮੁੱਖ ਸਖਸ਼ੀਅਤ ਹਨ।

ਇਸ ਦੌਰਾਨ ਜਨਮ ਦਿਨ ਉਤੇ ਅਮਿਤਾਭ ਬੱਚਨ ਨੂੰ ਬਾਲੀਵੁੱਡ ਸਿਤਾਰਿਆਂ ਤੋਂ ਇਲਾਵਾ ਕਰੋੜਾਂ ਪ੍ਰਸ਼ੰਸਕਾਂ ਨੇ ਵਧਾਈ ਦਿੱਤੀ।