<img class="alignnone size-full wp-image-6413" src="https://wishavwarta.in/wp-content/uploads/2017/11/guru-nanak-dev-ji.jpg" alt="" width="680" height="902" /> ਮੋਹਾਲੀ, 7 ਅਕਤੂਬਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਚ ਅੱਜ ਤੋਂ ਲਾਈਟ ਐਂਡ ਸਾਊਂਡ ਸ਼ੋਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ ਨੂੰ ਮੋਹਾਲੀ ਦੇ ਸਪੋਰਟਸ ਸਟੇਡੀਅਮ ਤੋਂ ਕਰਨ ਜਾ ਰਹੇ ਹਨ।