ਅੱਤਵਾਦੀ ਗੁਰਦੇਵ ਸਿੰਘ 3 ਲੱਖ ਜਾਅਲੀ ਕਰੰਸੀ ਸਮੇਤ ਗਿਰਫ਼ਤਾਰ <img class="alignnone size-full wp-image-47555" src="https://wishavwarta.in/wp-content/uploads/2019/08/vadi-khabar-big-news.jpg" alt="" width="380" height="302" /> <div> <div dir="auto">ਤਰਨਤਾਰਨ : ਤਰਨਤਾਰਨ ਦੇ ਚੋਲਾ ਸਾਹਿਬ ਤੋਂ ਫੜੇ ਗਏ ਅੱਤਵਾਦੀਆਂ ਅਤੇ ਪੰਡੋਰੀ ਗੋਲਾ ਧਮਾਕੇ ਮਾਮਲੇ ਵਿੱਚ ਗ੍ਰਿਫਤਾਰ ਅੱਤਵਾਦੀਆਂ ਨੂੰ ਆਦੇਸ਼ ਦੇਣ ਵਾਲੇ ਅੱਤਵਾਦੀ ਗੁਰਮੀਤ ਬੱਗਾ ਦਾ ਭਾਈ ਅੱਤਵਾਦੀ ਗੁਰਦੇਵ ਗ੍ਰਿਫਤਾਰ ਕਰ ਲ਼ਿਆ ਗਿਆ ਹੈ ਗੁਰਦੇਵ ਤੋਂ ਤਿੰਨ ਲੱਖ ਦੀ ਜਾਅਲੀ ਇੰਡੀਅਨ ਕਰੰਸੀ ਬਰਾਮਦ ਕੀਤੀ ਗਈ ਹੈ। ਜਰਮਨੀ ਵਿੱਚ ਬੱਗਾ ਨੇ ਆਈਐੱਸਆਈ ਦੀ ਮਦਦ ਤੋਂ ਡਰੋਨ ਦੇ ਜ਼ਰੀਏ ਭੇਜੇ ਸਨ ਹਥਿਆਰ</div> </div>