ਨਵੀਂ ਦਿੱਲੀ, 12 ਸਤੰਬਰ – ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ 3 ਟੈਸਟ ਮੈਚਾਂ ਲਈ ਅੱਜ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ ਵਿਚ ਪੰਜਾਬ ਦੇ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਟੀਮ ਇਸ ਪ੍ਰਕਾਰ ਹੈ
Virat Kohli (Capt)
Mayank Agarwal
Rohit Sharma
Cheteshwar Pujara
Ajinkya Rahane (vc)
Hanuma Vihari
Rishabh Pant (wk)
Wriddhiman Saha (wk)
R Ashwin
Ravindra Jadeja
Kuldeep Yadav
Mohammed Shami
Jasprit Bumrah
Ishant Sharma
Shubman Gill