ਦਿੱਲੀ ਦੇ 4778 ਵਕੀਲਾਂ ਦਾ ਭਵਿੱਖ ਖਤਰੇ ਵਿਚ, ਪ੍ਰੈਕਟਿਸ ‘ਤੇ ਲੱਗੀ ਰੋਕ

80

 

ਨਵੀਂ ਦਿੱਲੀ, 10 ਸਤੰਬਰ – ਦਿੱਲੀ ਵਿਚ ਪੰਜ ਹਜ਼ਾਰ ਵਕੀਲ ਬਾਰ ਐਸੋਸੀਏਸ਼ਨ ਦੀ ਪ੍ਰੀਖਿਆ ਵਿਚ ਫੇਲ੍ਹ ਹੋ ਗਏ ਹਨ, ਜਿਸ ਤੋਂ ਬਾਅਦ ਇਹਨਾਂ ਦੀ ਵਕਾਲਤ ਉਤੇ ਰੋਕ ਲੱਗ ਗਈ ਹੈ।

ਇਸ ਦੌਰਾਨ ਬਾਰ ਕੌਂਸਲ ਆਫ ਇੰਡੀਆ ਨੇ 4778 ਦੇ ਪ੍ਰੀਖਿਆ ਵਿਚ ਫੇਲ੍ਹ ਹੋਣ ਜਾਣਕਾਰੀ ਦਿੱਤੀ ਹੈ।