ਪ੍ਰਧਾਨ ਮੰਤਰੀ ਨੇ ਕੀਤਾ ਭਾਰਤ–ਨੇਪਾਲ ਤੇਲ ਪਾਈਪਲਾਇਨ ਦਾ ਉਦਘਾਟਨ

12

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ–ਨੇਪਾਲ ਤੇਲ ਪਾਈਪਲਾਇਨ ਦਾ ਉਦਘਾਟਨ ਕੀਤਾ। ਇਸ ਪਾਈਪਲਾਈਨ ਦੇ ਸ਼ੁਰੂ ਹੋਣ ਨਾਲ ਦੋਨਾਂ ਦੇਸ਼ਾ ਨੂੰ ਕਾਫੀ ਲਾਭ ਹੋਵੇਗਾ ਤੇ ਦੋਨਾਂ ਦੇਸ਼ਾਂ ਵਿਚਕਾਰ ਸਬੰਧ ਹੋਰ ਗੁੜੇ ਹੋਣਗੇ।