ਉੱਘੇ ਪੱਤਰਕਾਰ ਰਵੀਸ਼ ਕੁਮਾਰ ਨੂੰ ਮਿਲਿਆ ਰੈਮਨ ਮੈਗਸੇਸੇ ਪੁਰਸਕਾਰ

49

ਨਵੀਂ ਦਿੱਲੀ, 9 ਸਤੰਬਰ – ਐੱਨ.ਡੀ.ਟੀ.ਵੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਸੰਪਾਦਕ ਅਤੇ ਉੱਘੇ ਪੱਤਰਕਾਰ ਰਵੀਸ਼ ਕੁਮਾਰ ਨੂੰ ਅੱਜ ਮਨੀਲਾ ਵਿਖੇ ‘ਰੈਮਨ ਮੈਗਸੇਸੇ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਪੱਤਰਕਾਰਿਤਾ ਦੇ ਖੇਤਰ ਵਿਚ ਇਸ ਐਵਾਰਡ ਦੀ ਬੇਹੱਦ ਮਹੱਤਤਾ ਹੈ ਕਿਉਂਕਿ ਇਸ ਐਵਾਰਡ ਨੂੰ ਏਸ਼ੀਆ ਦਾ ਨੋਬਲ ਪੁਰਸਕਾਰ ਵੀ ਕਿਹਾ ਜਾਂਦਾ ਹੈ।