<img class="alignnone size-full wp-image-9658" src="https://wishavwarta.in/wp-content/uploads/2017/12/traffic-jam.jpg" alt="" width="310" height="147" /> ਨਵੀਂ ਦਿੱਲੀ, 31 ਅਗਸਤ – ਟ੍ਰੈਫਿਕ ਨਿਯਮ ਤੋੜਨ ਵਾਲੇ ਹੁਣ ਸਾਵਧਾਨ ਹੋ ਜਾਣ, ਕਿਉਂਕਿ ਕੱਲ੍ਹ 1 ਸਤੰਬਰ ਤੋਂ ਨਵੀਂ ਮੋਟਰ ਵਹੀਕਲ (ਸੋਧ) ਐਕਟ 2019 ਲਾਗੂ ਹੋਣ ਜਾ ਰਿਹਾ ਹੈ। ਇਸ ਐਕਟ ਦੇ ਲਾਗੂ ਹੋ ਜਾਣ ਨਾਲ ਹੁਣ ਟ੍ਰੈਫਿਕ ਨਿਯਮ ਤੋੜਨ ਉਤੇ ਭਾਰੀ ਜ਼ੁਰਮਾਨਾ ਭਰਨਾ ਪਵੇਗਾ, ਜਿਸ ਦੀ ਸੂਚੀ ਇਸ ਪ੍ਰਕਾਰ ਹੈ- <img class="alignnone size-full wp-image-48666" src="https://wishavwarta.in/wp-content/uploads/2019/08/7f084ad9-c4d6-4172-910d-d1e1e3ae97e5.jpg" alt="" width="579" height="749" />