ਭਾਰਤੀ ਹਾਕੀ ਟੀਮ ਦੀ ਵੱਡੀ ਜਿੱਤ, ਜਾਪਾਨ ਨੂੰ 6-3 ਨਾਲ ਹਰਾਇਆ

15

ਟੋਕੀਓ, 20 ਅਗਸਤ – ਭਾਰਤੀ ਹਾਕੀ ਟੀਮ ਨੇ ਅੱਜ ਟੋਕੀਓ ਵਿਚ ਓਲੰਪਿਕ ਟੈਸਟ ਈਵੈਂਟ ਦੇ ਫਾਈਨਲ ਵਿਚ ਪਹੁੰਚ ਗਈ ਹੈ। ਟੀਮ ਇੰਡੀਆ ਨੇ ਜਾਪਾਨ ਨੂੰ 6-3 ਨਾਲ ਹਰਾਇਆ।